updated 3:52 PM GMT, Mar 19, 2015
ਤਾਜਾ ਖ਼ਬਰਾਂ :
Prev Next
24 ਮਾਰਚ ਨੂੰ ਸੂਬਾ ਵਿਧਾਨ ਸਭਾ ਦਾ ਘੇਰਾਓ ਕਰੇਗੀ ਪੰਜਾਬ ਕਾਂਗਰਸ

24 ਮਾਰਚ ਨੂੰ ਸੂਬਾ ਵਿਧਾਨ ਸਭਾ ਦਾ ਘੇਰਾਓ ਕਰ…

ਚੰਡੀਗੜ,  ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਭਂੌਂ ਪ੍ਰਾਪਤੀ ਬਿੱਲ ਨੂੰ ਕਮਜ਼ੋਰ ਕੀਤੇ ਜਾਣ ਖਿਲਾਫ 24 ਮਾਰਚ ਨੂੰ ਪੰਜਾਬ ਕਾਂਗਰਸ ਸੂਬਾ ਵਿਧਾਨ ਸਭਾ ਦਾ ਘੇਰਾਓ ਕਰੇਗੀ, ਜਿਸਦਾ ਅਕਾਲੀ ਦਲ ਇਕ ਹਿੱਸਾ ਹੈ ਅਤੇ ਉਸਨੇ ਲੋਕ ਸਭਾ 'ਚ ਬਿੱਲ ਸੋਧਣ ਦਾ ਸਮਰਥਨ ਕੀਤਾ ਹੈ। ਇਹ ਐਲਾਨ ਅੱਜ ਇਥੇ ਸੂਬਾ ਪਾਰਟੀ ਮੁਖੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਉਨ�ਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਏ.ਆਈ.ਸੀ.ਸੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ, ਏ.ਆਈ.ਸੀ.ਸੀ ਸਕੱਤਰ...

Read more
ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ, ਮੁੱਖ ਸੰਸਦੀ ਸਕੱਤਰਾਂ, ਸੰਸਦੀ ਸਕੱਤਰਾਂ ਤੇ ਵਿਧਾਇਕਾਂ/ਸਾਬਕਾ ਵਿਧਾਇਕਾਂ ਦੀਆਂ ਤਨਖਾਹਾਂ/ਪੈਨਸ਼ਨਾਂ ਵਿੱਚ ਵਾਧੇ ਨੂੰ ਹਰੀ ਝੰਡੀ

ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ, ਮੁ…

ਚੰਡੀਗੜ੍ਹ,  ਸਰਕਾਰੀ ਤੇ ਅਰਧ ਸਰਕਾਰੀ ਅਥਾਰਟੀਆਂ ਵੱਲੋਂ ਅਲਾਟ ਕੀਤੇ ਪਲਾਟਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਅਲਾਟਮੈਂਟ ਦੇ ਸਮੇਂ ਦੀਆਂ ਦਰਾਂ 'ਤੇ ਉਨ੍ਹਾਂ ਦੀ ਜਾਇਦਾਦ ਦੇ ਇੰਤਕਾਲਨਾਮੇ ਦੀ ਰਜਿਸਟ੍ਰੇਸ਼ਨ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਦੁਪਹਿਰ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ...

Read more
ਢੀਂਡਸਾ ਵਲੋਂ ਪੰਜਾਬ ਦਾ 125 ਕਰੋੜ ਦੇ ਘਾਟੇ ਵਾਲਾ 79314 ਕਰੋੜ ਦਾ ਬਜਟ ਪੇਸ਼

ਢੀਂਡਸਾ ਵਲੋਂ ਪੰਜਾਬ ਦਾ 125 ਕਰੋੜ ਦੇ ਘਾਟੇ …

ਨਾ ਕੋਈ ਨਵਾਂ ਟੈਕਸ ਲਾਇਆ ਨਾ ਪਿਛਲਿਆਂ ਚ ਰਾਹਤ ਕਿਸਾਨਾਂ ਲਈ ਮੁਫਤ ਬਿਜਲੀ ਪਹਿਲਾਂ ਵਾਂਗ ਜਾਰੀ ਰਹੇਗੀ -ਢੀਂਡਸਾ ਦੇ ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਚੰਡੀਗੜ੍ਹ,ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਅੱਜ ਪੰਜਾਬ ਦਾ 2015-16 ਦਾ 125 ਕਰੋੜ ਰੁਪਏ ਦੇ ਘਾਟੇ ਵਾਲਾ 79314 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਪੇਸ਼ ਕੀਤੇ ਬਜਟ ਚ ਪੰਜਾਬ ਦੇ ਲੋਕਾਂ ਤੇ ਨਾ ਤਾਂ ਕੋਈ ਨਵਾਂ ਟੈਕਸ ਲਾਇਆ ਗਿਆ ਹੈ ਅਤੇ ਨਾ ਹੀ ਪਹਿਲੋਂ ਮੌਜੂਦ ਟੈਕਸਾਂ ਚ ਕਿਸੇ ਕਿਸਮ ਦੀ ਛੋਟ ਦਿਤੀ ਗਈ ਹੈ। ...

Read more

ਪੰਜਾਬ

ਕੇਂਦਰੀ ਟੈਕਸਾਂ ’ਚ ਸੂਬਿਆਂ ਦਾ ਵੱਧ ਹਿੱਸਾ ਅਤੇ ਨੀਤੀ ਅਯੋਗ ਫੈਡਰਲ ਢਾਂਚੇ ਵੱਲ ਵੱਡੀ ਪੁਲਾਂਘ : ਬਾਦਲ

ਕੇਂਦਰੀ ਟੈਕਸਾਂ ’ਚ ਸੂਬਿਆਂ ਦਾ ਵੱਧ ਹਿੱਸਾ ਅਤੇ ਨੀਤੀ ਅਯੋਗ ਫੈਡਰਲ ਢਾਂਚੇ…

  ਸ੍ਰੀ ਅਨੰਦਪੁਰ ਸਾਹਿਬ  ਦਿਨੇਸ਼ ਨੱਡਾ, ਦਵਿੰਦਰ ਨੱਡਾ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ...

ਭਾਰਤ

ਚੋਟਾਲਾ ਸਜ਼ਾ ਦੀ ਬਰਕਰਾਰ

ਓਮ ਪ੍ਰਕਾਸ਼ ਚੋਟਾਲਾ ਦੇ ਸੀਐਮ ਰਹਿੰਦਿਆਂ ਸਾਲ 2000 'ਚ 3206 ਜੂਨੀਅਰ ਅਧਿਆਪਕਾਂ ਦੀ ਭਰਤੀ ਹੋਈ...

ਅੰਤਰਰਾਸ਼ਟਰੀ

..ਤੇ ਹੁਣ ਜਰਮਨ ਦੇ ਅਖਬਾਰ ਉੱਪਰ ਹਮਲਾ

ਹੈਮਬਰਗ  ਆਵਾਜ਼ ਬਿਊਰੋ-ਜਰਮਨੀ ਦੇ ਉਤਰੀ ਤਟੀ ਸ਼ਹਿਰ ਹੈਮਬਰਗ ਵਿੱਚ ਵੀ ਇੱਕ ਅਖਬਾਰ ਦੇ ਦਫਤਰ...